-A A +A

Boosting Dairy Sector In Punjab

Comprehensive Plan to Boost Dairy Sector in the State submitted to Government of Punjab

ਹੈਪੀ ਸੀਡਰ ਦੇ ਸਵਾਲ ਜਵਾਬ - ਝੋਨੇ ਦੀ ਪਰਾਲੀ

ਖੇਤੀ ਬੜੀ ਮਾਹਿਰਾਂ ਵਲੋਂ ਹੈਪੀ ਸੀਡਰ ਨਾਲ ਬੀਜੀ ਗਈ ਕਣਕ ਵਿਚ ਝੋਨੇ ਦੀ ਪਰਾਲੀ ਨੂੰ ਖੇਤ ਵਿਚ ਹੀ ਰੱਖਣ ਦੇ ਫਾਇਦੇ ਸੰਬੰਦੀ ਜਾਣਕਾਰੀ ਆਪ ਇਸ ਵੀਡੀਓ ਰਹੀ ਪ੍ਰਾਪਤ ਕਰ ਸਕਦੇ ਹੋ। ਵਧੇਰੇ ਜਾਣਕਾਰੀ ਲਈ 1800-180-1551 ਤੇ ਸੰਪਰਕ ਕਰੋ।

ਹੈਪੀ ਸੀਡਰ ਦੇ ਸਵਾਲ ਜਵਾਬ - ਪਾਣੀ ਖੜ੍ਹਨ ਦੀ ਸਮੱਸਿਆ

ਖੇਤੀ ਬੜੀ ਮਾਹਿਰਾਂ ਵਲੋਂ ਹੈਪੀ ਸੀਡਰ ਨਾਲ ਬੀਜੀ ਕਣਕ ਦੀ ਫ਼ਸਲ ਵਿਚ ਪਾਣੀ ਖੜ੍ਹਨ ਦੀ ਸਮੱਸਿਆ ਸੰਬੰਧੀ ਦਿਤੀ ਜਾਣਕਾਰੀ ਆਪ ਇਸ ਵੀਡੀਓ ਰਾਹੀਂ ਪ੍ਰਾਪਤ ਕਰ ਸਕਦੇ ਹੋ। ਵਧੇਰੇ ਜਾਣਕਾਰੀ ਲਈ 1800-180-1551 ਤੇ ਸੰਪਰਕ ਕਰੋ।